Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Malākẖārẖā. (ਮਲ+ਅਖਾੜਾ) ਪਹਿਲਵਾਨਾਂ ਦਾ ਅਖਾੜਾ, ਭਾਵ ਜੀਵਾਂ ਦਾ ਜਗਤ। arena for wrestlers.
ਉਦਾਹਰਨ:
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ Raga Malaar 1, Vaar 4:1 (P: 1280).

Mahan Kosh Encyclopedia

ਮੱਲ-ਅਖਾੜਾ. ਨਾਮ/n. ਰੰਗਭੂਮਿ. ਦੰਗਲ ਦਾ ਅਖਾੜਾ. ਭਾਵ- ਸੰਸਾਰ. ਜਗਤ. “ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ.” (ਮਃ ੧ ਵਾਰ ਮਲਾ) 2. ਭਾਵ- ਸਤਸੰਗ, ਜਿੱਥੇ ਖੰਡਨ ਮੰਡਨ ਅਤੇ ਆਸੁਰੀ ਸੰਪਦਾ ਨਾਲ ਯੁੱਧ ਹੁੰਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits