Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Malan. 1. ਮੈਲ, ਗੰਦਗੀ, ਮਲੀਨਤਾ। 2. ਪਾਪ। 3. ਮਿੱਦੇ ਗਏ, ਦਬੇ ਗਏ। 4. ਦਲਣ ਵਾਲੇ। 1. impurity, filth. 2. sin. 3. crushed. 4. smoothers.
ਉਦਾਹਰਨਾ:
1. ਮੋਹ ਮਲਨ ਨੀਦ ਤੇ ਛੁਟਕੀ ਕਉ ਨੁ ਅਨੁਗ੍ਰਹੁ ਭਇਓਰੀ ॥ Raga Aaasaa 5, 51, 1:1 (P: 383).
2. ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥ Raga Kaanrhaa 5, 39, 1:1 (P: 1306).
3. ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥ Raga Raamkalee 5, Asatpadee 8, 1:1 (P: 916).
4. ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨ੍ਹ੍ਹ ਕੁਅਰਾ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥ Sava-eeay of Guru Ramdas, Gayand, 9:2 (P: 1403).

SGGS Gurmukhi-English Dictionary
[Adj.] (from Sk. Malina) dirty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਮਲਣ। 2. ਸੰ. ਨਾਮ/n. ਮਸਲਣ (ਮਰਦਨ) ਦੀ ਕ੍ਰਿਯਾ. “ਹਰਿ ਜਪਿ ਮਲਨ ਭਏ ਦੁਸਟਾਰੀ.” (ਰਾਮ ਅ: ਮਃ ੫) 3. ਲੰਮੀ ਕੱਕੜੀ. ਦੇਖੋ- ਅੰ. melon। 4. ਸੰ. ਮਲਿਨ. ਵਿ. ਮੈਲਾ. ਅਪਵਿਤ੍ਰ। 5. ਮੁਰਝਾਏ ਮੁਖ. ਸ਼ੋਭਾਹੀਨ। 6. ਨਾਮ/n. ਪਾਪ. ਦੋਸ਼. “ਪ੍ਰਭ ਕਹਨ ਮਲਨ ਦਹਨ.” (ਕਾਨ ਮਃ ੫) “ਮੋਹ ਮਲਨ ਨੀਦ ਤੇ ਛੁਟਕੀ.” (ਆਸਾ ਮਃ ੫) 7. ਮਲੀਨਤਾ. ਦੇਖੋ- ਮਾਲਿਨ੍ਯ. “ਮਲਨ ਮੋਹ ਬਿਕਾਰ ਨਾਠੇ.” (ਬਿਲਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits