Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Malak. ਰਾਜਾ, ਬਾਦਸ਼ਾਹ। emperor, king.
ਉਦਾਹਰਨ:
ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ ॥ Raga Maaroo 5, Solhaa 12, 8:3 (P: 1084).

SGGS Gurmukhi-English Dictionary
[Ara. n.] Angel
SGGS Gurmukhi-English Data provided by Harjinder Singh Gill, Santa Monica, CA, USA.

English Translation
n.m. king, chieftain, noble, angel; name of a Khatri sub caste.

Mahan Kosh Encyclopedia

(ਮਲਕੁ) ਅ਼. [ملِک] ਮਲਿਕ. ਨਾਮ/n. ਰਾਜਾ. ਬਾਦਸ਼ਾਹ. “ਮੀਰ ਮਲਕ ਉਮਰੇ ਫਾਨਾਇਆ.” (ਮਾਰੂ ਸੋਲਹੇ ਮਃ ੫) 2. ਲਾੜਾ. ਦੁਲਹਾ। 3. ਮਲਕ. ਧਨਸੰਪਦਾ. ਵਿਭੂਤਿ। 4. ਫ਼ਰਿਸ਼੍ਤਾ. ਦੇਵਦੂਤ। 5. ਮਲਕੁਲਮੌਤ. ਮ੍ਰਿਤ੍ਯੁ ਦਾ ਫ਼ਰਿਸ਼੍ਤਾ. ਅ਼ਜ਼ਰਾਈਲ. “ਮਲਕੁ ਜਿ ਕੰਨੀ ਸੁਣੀਂਦਾ, ਮੁਹੁ ਦੇਖਾਲੇ ਆਇ.” (ਸ: ਫਰੀਦ) “ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ.” (ਸ: ਫਰੀਦ) 6. ਖਤ੍ਰੀ, ਰਾਜਪੂਤ, ਜੱਟ, ਕਲਾਲ ਆਦਿ ਜਾਤੀਆਂ ਵਿੱਚ ਕਈ ਖ਼ਾਨਦਾਨਾਂ ਦੀ “ਮਲਕ” ਉਪਾਧਿ, ਗੋਤ ਦੀ ਸ਼ਕਲ ਹੋਗਈ ਹੈ. “ਮਲਕ ਪੈੜਾ ਹੈ ਕੋਹਲੀ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits