Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
MaraMm. 1. ਭੇਦ। 2. ਸਰੀਰ ਦਾ ਕੋਈ ਗੁਝਾ ਅੰਗ ਜਿਥੇ ਸਟ ਲਗਨ ਨਾਲ ਆਦਮੀ ਮਰ ਜਾਂਦਾ ਹੈ। 1. secret, mystry. 2. mysterioous organ.
ਉਦਾਹਰਨਾ:
1. ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿਹਾਰ ॥ (ਭੇਦ). Chaobolay 5, 10:2 (P: 1364).
2. ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥ Salok, Kabir, 182:2 (P: 1374).

SGGS Gurmukhi-English Dictionary
[Sk. n.] Secret
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਮਰਮ 2 ਅਤੇ 3. “ਲਾਗੀ ਚੋਟ ਮਰੰਮ ਕੀ.”{1649} (ਸ. ਕਬੀਰ).

Footnotes:
{1649} ਇਹ ਪਾਠ ਮਰੰਮ ਅਤੇ ਮਿਰੰਮ ਲਿਖਤਾਂ ਦੇ ਭੇਦ ਕਰਕੇ ਹੋਇਆ ਕਰਦਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits