Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Marḏnėh. 1. ਮਲ ਦੇਣ ਵਾਲੇ, ਬਲਵਾਨ। 2. ਮਲਿਆ ਜਾਂਦਾ ਭਾਵ ਨਾਸ ਹੁੰਦਾ ਹੈ। 1. one who crushes others, strong. 2. crushed. ਉਦਾਹਰਨਾ: 1. ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥ Salok Sehaskritee, Gur Arjan Dev, 45:1 (P: 1358). 2. ਗਾਥਾ ਗੁੰਢ ਗੋਪਾਲ ਕਥੰ ਮਥੰ ਮਾਨ ਮਰਦਨਹ ॥ Gathaa, Guru Arjan Dev, 6:1 (P: 1360).
|
|