Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maraṯ(u). ਹਵਾ, ਪ੍ਰਾਣ। air, breath.
ਉਦਾਹਰਨ:
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ Raga Maaroo 1, 9, 1:1 (P: 991).

Mahan Kosh Encyclopedia

ਸੰ. ਮਰੁਤ. ਨਾਮ/n. ਪਵਨ. ਦੇਖੋ- ਮਰੁਤ। 2. ਭਾਵ- ਪ੍ਰਾਣ. ਸ੍ਵਾਸ. “ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ.” (ਮਾਰੂ ਮਃ ੧) ਪ੍ਰਾਣਾਯਾਮ ਦੀ ਯੁਕ੍ਤਿ ਨਾਲ ਪ੍ਰਾਣਾਂ ਦਾ ਸੁ ਸੰਬੰਧ (ਕੁੰਭਕ) ਕੀਜੈ. ਸ੍ਵਾਸ ਸ੍ਵਾਸ ਨਾਮ ਦੇ ਸਿਮਰਣ ਵਿੱਚ ਜੋੜੀਏ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits