Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Marjīvā. ਮਰ ਕੇ ਜੀਵਨ ਵਾਲੇ। dead in life.
ਉਦਾਹਰਨ:
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥ (ਮਰ ਕੇ ਜਿਊਣ ਵਾਲਾ). Raga Raamkalee 3, Vaar 4, Salok, Kabir, 1:2 (P: 948).

Mahan Kosh Encyclopedia

(ਮਰਜੀਵੜਾ) ਦੇਹਾਭਿਮਾਨ ਤ੍ਯਾਗਕੇ ਆਤਮਜੀਵਨ ਪ੍ਰਾਪਤ ਕਰਨ ਵਾਲਾ. ਦੇਖੋ- ਮਰਜੀਵਨ। 2. ਸਮੁੰਦਰ ਵਿੱਚੋਂ ਰਤਨਾਂ ਦੇ ਕੱਢਣ ਲਈ ਟੁੱਬੀ ਮਾਰਨ ਵਾਲਾ, ਜੋ ਮੁਰਦੇ ਤੁੱਲ ਹੋਕੇ ਜੀਵਨਦਸ਼ਾ ਵਿੱਚ ਆਉਂਦਾ ਹੈ। 3. ਦੇਖੋ- ਮਾਣਕਚੰਦ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits