Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manī-ār(u). ਚੂੜੀਆਂ ਵੇਚਨ ਅਥਵਾ ਚੜ੍ਹਾਉਣ ਵਾਲੇ। bangle/bracelet dealer. ਉਦਾਹਰਨ: ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ Raga Vadhans 1, 3, 1:7 (P: 558).
|
Mahan Kosh Encyclopedia |
(ਮਨੀਆਰ) ਸੰ. ਮਣਿਕਾਰ. ਨਾਮ/n. ਜੌਹਰੀ. ਰਤਨਾਂ ਨੂੰ ਤਰਾਸ਼ਕੇ ਸੁੰਦਰ ਕਰਨ ਵਾਲਾ ਅਤੇ ਸੋਨੇ ਆਦਿ ਵਿੱਚ ਜੜਨ ਵਾਲਾ ਕਾਰੀਗਰ। 2. ਹੁਣ ਇਹ ਸ਼ਬਦ ਵਿਸ਼ੇਸ਼ ਕਰਕੇ ਕੱਚ (ਕੰਚ) ਦੀ ਵਸਤਾਂ ਚੂੜੀ ਆਦਿ ਬਣਾਉਣ ਅਤੇ ਵੇਚਣ ਵਾਲੇ ਲਈ ਵਰਤਿਆ ਜਾਂਦਾ ਹੈ. “ਨਾ ਮਨੀਆਰੁ ਨ ਚੂੜੀਆਂ.” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|