Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manā-ī. 1. ਮਨਾ ਲਵਾਂ, ਰਾਜ਼ੀ ਕਰ ਲਵਾ। 2. ਮਨਾਂਦੀ ਹਾਂ, ਸੁਖਦੀ ਹਾਂ। 3. ਸਮਝਾਂ, ਮੰਨ ਲਵਾਂ, ਪਰਵਾਨ ਕਰੇ। 1. conciliate, propitiate. 2. invoke. 3. feel, agree; make one agree.
ਉਦਾਹਰਨਾ:
1. ਪੈ ਪਾਇ ਮਨਾਈ ਸੋਇ ਜੀਉ ॥ Raga Sireeraag 5, Asatpadee 29, 1:1 (P: 73).
2. ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥ Raga Gaurhee 5, Chhant 4, 3:1 (P: 249).
3. ਜੇ ਭੁਖ ਦੇਹਿ ਤ ਇਤਹੀ ਰਾਜਾ ਦੁਖ ਵਿਚ ਸੂਖ ਮਨਾਈ ॥ Raga Soohee 4, Asatpadee 1, 3:1 (P: 757).
ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥ (ਪਰਵਾਨ ਕਰਵਾਉਣਾ). Raga Raamkalee 3, Asatpadee 5, 17:1 (P: 912).

.

© SriGranth.org, a Sri Guru Granth Sahib resource, all rights reserved.
See Acknowledgements & Credits