Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manmukẖā. 'ਮਨਮੁਖ' ਦਾ ਬਹੁਵਚਨ। plural of apostate. ਉਦਾਹਰਨ: ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥ (ਮਨਮੁਖ ਦਾ ਬਹੁਵਚਨ). Raga Sireeraag 3, Asatpadee 21, 4:2 (P: 67).
|
|