Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Manmukẖ. 1. ਮਨ ਦੀ ਇਛਾ ਅਨੁਸਾਰ ਚਲਣ ਵਾਲੇ, ਮਨਮਤੀ, ਆਪਹੁਦਰੇ। 2. ਗੁਰਮੁਖ ਤੋਂ ਉਲਟ, ਵੇਮੁਖ। 1. apostate, self willed, attached to ego. 2. mindward, self-oriented, apostate.
ਉਦਾਹਰਨਾ:
1. ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰ ਦੇਝੂਰਿ ॥ Raga Sireeraag 3, 37, 2:4 (P: 27).
2. ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥ Raga Sireeraag 5, Asatpadee 29, 19:3 (P: 74).

SGGS Gurmukhi-English Dictionary
[P. n.] One whose face is turned towards the mind, self-willed
SGGS Gurmukhi-English Data provided by Harjinder Singh Gill, Santa Monica, CA, USA.

English Translation
adj. see under, ਮਨ.

Mahan Kosh Encyclopedia

(ਮਨਮੁਖੁ) ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. “ਸੇ ਮਨਮੁਖੁ ਜੋ ਸਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ॥” (ਮਾਰੂ ਸੋਲਹੇ ਮਃ ੩)
“ਗੁਰਮੁਖ ਸਨਮੁਖ, ਮਨਸੁਖ ਵੇਮੁਖੀਆ.”
(ਮਾਝ ਅ: ਮਃ ੫)
“ਨਾਮੁ ਨ ਚੇਤਹਿ ਸਬਦ ਨ ਵੀਚਾਰਹਿ
ਇਹੁ ਮਨਮੁਖ ਕਾ ਆਚਾਰੁ.”
(ਮਃ ੩, ਵਾਰ ਗੂਜਰੀ ੧)
“ਮਨਮੁਖ ਕਥਨੀ ਹੈ, ਪਰ ਰਹਿਤ ਨ ਹੋਈ.”
(ਬਿਲਾ ਅ: ਮਃ ੧)
2. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. “ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ.” (ਮਃ ੩ ਵਾਰ ਗਉ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits