Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maṇī-ā. 1. ਹੀਰੇ, ਮੋਤੀ। 2. ਮਣਕਾ। 1. gems, pearls. 2. beads.
ਉਦਾਹਰਨਾ:
1. ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥ Raga Bilaaval 4, Vaar 12:4 (P: 854).
2. ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਈ ॥ (ਮੋਤੀ). Raga Sorath 4, 2, 1:2 (P: 605).

Mahan Kosh Encyclopedia

ਮਣਿ ਦਾ ਬਹੁ ਵਚਨ। 2. ਮਣਕੇ. ਮਾਲਾ ਦੇ ਦਾਣੇ. “ਕਵਣੁ ਗੁਣੁ ਕਵਣੁ ਸੁ ਮਣੀਆ?” (ਸ. ਫਰੀਦ) ਡੋਰਾ ਕੇਹੜਾ ਹੈ ਅਤੇ ਮਣਕੇ ਕੇਹੜੇ? ਦੇਖੋ- ਮਣੀਏ. ਗੁਣੁ ਸ਼ਬਦ ਵਿੱਚ ਸ਼ਲੇਸ਼ ਹੈ। 3. ਮਾਨਿਤਾ. ਪ੍ਰਤਿਸ਼੍ਠਾ। 4. ਮਣਕਿਆਂ ਵਾਲੀ ਮਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits