Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Maṇī. 1. ਹੀਰਾ, ਰਤਨ। 2. ਅਹੰਕਾਰ, ਮਾਨ। 3. ਮਣਕਾ। 4. ਭਰੀ ਹੋਈ। 5. ਮਾਨ-ਵਡਿਆਈ। 1. emerald, jewel, gem. 2. ego. 3. bead. 4. laden. 5. glory.
ਉਦਾਹਰਨਾ:
1. ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ Raga Sireeraag 1, 1, 2:2 (P: 14).
ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥ (ਭਾਗਾਂ ਦੀ ਮਣੀ). Raga Vadhans 3, Chhant 2, 3:1 (P: 568).
2. ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ Raga Gaurhee 5, Baavan Akhree, 31:3 (P: 256).
ਉਦਾਹਰਨ:
ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥ (ਮਾਨ, ਅੰਹਕਾਰ, ਹਉਮੈ). Raga Aaasaa, Kabir, 17, 4:1 (P: 480).
ਆਵਣੁ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥ Raga Sorath 5, 2, 2:3 (P: 608).
3. ਸੂਤ ਬਿਨਾ ਕੈਸੇ ਮਣੀ ਪਰੋਈਐ ॥ (ਭਾਵ ਮਾਲਾ). Raga Gond, Kabir, 9, 2:2 (P: 872).
4. ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥ Raga Basant, Naamdev, 3, 1:1 (P: 1196).
5. ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥ Raga Malaar 1, Vaar 11:3 (P: 1283).

English Translation
n.f. money; semen; jewel, gem, precious stone; topmost vertebra of certain species of snake supposed to cure snake bite.

Mahan Kosh Encyclopedia

ਨਾਮ/n. ਮਨੌਤ. ਮਮਤ੍ਵ. “ਝੂਠੀ ਦੁਨੀ ਮਣੀ.” (ਸੋਰ ਮਃ ੫) “ਮਣੀ ਮਿਟਾਇ ਜੀਵਤੁ ਮਰੈ.” (ਬਾਵਨ) 2. ਸੰ. ਮਾਨ੍ਯਤ੍ਵ. ਪ੍ਰਤਿਸ਼੍ਠਾ. “ਮਾਣਸ ਕੂੜਾ ਗਰਬੁ, ਸਚੀ ਤੁਧੁ ਮਣੀ.” (ਮਃ ੧ ਵਾਰ ਮਲਾ) 3. ਦੇਖੋ- ਮਣਿ। 4. ਅ਼. [منی] ਮਨੀ. ਪੁਰਖ ਅਤੇ ਇਸਤ੍ਰੀ ਦਾ ਵੀਰਯ ਅਤੇ ਰਿਤੁ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits