Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Majẖāhū. 1. ਅੰਦਰੋਂ, ਵਿਚੋਂ। 2. ਵਿਚ। 1. in, wherein. 2. within.
ਉਦਾਹਰਨਾ:
1. ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥ Raga Jaitsaree 5, Vaar 11, Salok, 5, 2:1 (P: 708).
2. ਹਠ ਮਝਾਹੂ ਮਾ ਪਿਰੀ ਪਸੇਕਿਉ ਦੀਦਾਰ ॥ Raga Sireeraag 5, Chhant 3, 13:1 (P: 80).

SGGS Gurmukhi-English Dictionary
[Var.] From Majja
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਮਝਾਊ, ਮਝਾਹਿ, ਮਝਾਰਿ, ਮਝਿ, ਮਝੀਹ) ਮਧ੍ਯ. ਵਿੱਚ. ਭੀਤਰ. ਅੰਦਰ. “ਹਠ ਮਝਾਹੂ ਮਾਪਿਰੀ.” (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. “ਡਿਠਾ ਹਭ ਮਝਾਹਿ.” (ਮਃ ੫ ਵਾਰ ਮਾਰੂ ੨) “ਬਿਮਲ ਮਝਾਰਿ ਬਸਸਿ ਨਿਰਮਲ ਜਲ.” (ਮਾਰੂ ਮਃ ੧) “ਮਨਮੁਖ ਭਰਮੈ ਮਝਿ ਗੁਬਾਰ.” (ਬਸੰ ਅ: ਮਃ ੧) “ਸਰੀਤਾ ਮਝੀਹ.” (ਦੱਤਾਵ) ਸਰਿਤਾ (ਨਦੀ) ਵਿੱਚ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits