Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majā. ਮਿੱਝ। marrow. ਉਦਾਹਰਨ: ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯ੍ਯਾ ਨਣੋ ॥ Gathaa, Guru Arjan Dev, 1:2 (P: 1360).
|
SGGS Gurmukhi-English Dictionary |
[n.] (from Sk. Majjā) narrow.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫ਼ਾ. [مزہ] ਮਜ਼ਹ. ਨਾਮ/n. ਰਸ. ਸੁਆਦ। 2. ਭਾਵਅਰਥ ਅਨੁਸਾਰ ਲੋਕ ਵੀਰਯ (ਸ਼ੁਕ੍ਰ) ਨੂੰ ਭੀ ਮਜ਼ਾ ਆਖਦੇ ਹਨ। 3. ਸੰ. ਮੱਜਾ. ਮਿੰਜ. ਸ਼ਰੀਰ ਦੀ ਚਿਕਨਾਈ. ਹੱਡੀਆਂ ਦਾ ਸਾਰ. “ਮਜਾ ਰੁਧਿਰ ਦ੍ਰੁਗੰਧਾ.” (ਗਾਥਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|