Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Macẖẖar. ਇਕ ਜ਼ਹਿਰੀਲਾ ਉਡਣ ਵਾਲਾ ਕੀਟ ਜਿਸ ਦੀ ਮਦੀਨ ਦੇ ਮਨੁੱਖਾਂ ਅਥਵਾ ਪਸ਼ੂਆਂ ਨੂੰ ਡੰਗਣ ਨਾਲ ਬਿਮਾਰੀ ਫੈਲਦੀ ਹੈ। mosquito.
ਉਦਾਹਰਨ:
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).

SGGS Gurmukhi-English Dictionary
[p. n.] Mosquito
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਮਸ਼ਕ. ਦੇਖੋ- ਮਸਕ ਅਤੇ ਮਸ਼ਕਕੀਟ. ਇਸ ਦੀ ਮਦੀਨ, ਪਸ਼ੂ ਅਤੇ ਮਨੁੱਖਾਂ ਨੂੰ ਡਸਦੀ ਅਰ ਲਹੂ ਚੂਸਦੀ ਹੈ. ਮੱਛਰ ਦੇ ਜ਼ਹਿਰ ਨਾਲ ਮਲੇਰੀਆ ਤਾਪ ਹੁੰਦਾ ਹੈ। 2. ਦੇਖੋ- ਮੱਛਰ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits