Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Makraᴺḏ. 1. ਫੁਲਾਂ ਦਾ ਸ਼ਹਿਦ ਅਥਵਾ ਰਸ। 2. ਜਲ, ਪਾਣੀ। 1. honey. 2. water-honey.
ਉਦਾਹਰਨਾ:
1. ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋੁ ਮੋਹਿ ਆਹੀ ਪਿਆਸਾ ॥ Raga Dhanaasaree 1, 3, 4:1 (P: 13).
ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥ Raga Goojree 5, Asatpadee 2, 2:1 (P: 508).
2. ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ Raga Raamkalee 5, Rutee Salok, 4:2 (P: 928).

SGGS Gurmukhi-English Dictionary
[Sk. n.] Juice of flowers
SGGS Gurmukhi-English Data provided by Harjinder Singh Gill, Santa Monica, CA, USA.

English Translation
n.m. juice or nectar of flowers sucked by honey-bee to make honey; honey-bee; same as ਭੌਂਰ.

Mahan Kosh Encyclopedia

ਸੰ. ਨਾਮ/n. ਫੁੱਲ ਦਾ ਰਸ. ਪੁਸ਼ਪ ਦਾ ਸ਼ਹਦ. “ਹਰਿ ਚਰਣਕਵਲ ਮਕਰੰਦ ਲੋਭਿਤ ਮਨੋ.” (ਸੋਹਿਲਾ) 2. ਫੁੱਲ ਦੀ ਤਰੀ। 3. ਜਲ. “ਘਣ ਉਨਵਿ ਵੁਠੇ ਜਲਿ ਥਲਿ ਪੂਰਿ ਰਹਿਆ ਮਕਰੰਦ ਜੀਉ.” (ਰਾਮ ਮਃ ੫ ਰੁਤੀ) 4. ਭ੍ਰਮਰ. ਭੌਰਾ. “ਮੁਰਾਰਿ ਮਨ ਮਕਰੰਦ.” (ਗੂਜ ਅ: ਮਃ ੫) 5. ਦੇਖੋ- ਸਵੈਯੇ ਦਾ ਰੂਪ #੨੫.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits