Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-ulī. ਪ੍ਰਫੁਲਿਤ ਹੋਈਆ, ਖੁਸ਼ ਹੋਈਆਂ। blossomed, rejoiced. ਉਦਾਹਰਨ: ਸਿੰਮ੍ਰਿਤਿ ਮਉਲੀ ਸਿਉ ਕਤੇਬ ॥ (ਪ੍ਰਫੁਲਿਤ ਹੋਈਆ). Raga Basant, Kabir, 1, 2:2 (P: 1193).
|
Mahan Kosh Encyclopedia |
ਪ੍ਰਫੁੱਲਿਤ ਹੋਈ. ਦੇਖੋ- ਮਉਲਣਾ. “ਮਉਲੀ ਧਰਤੀ.” (ਬਸੰ ਕਬੀਰ) 2. ਨਾਮ/n. ਮੰਗਲਸੂਤ੍ਰ. ਖੰਮ੍ਹਣੀ, ਜੋ ਵਿਆਹ ਆਦਿ ਵਿੱਚ ਹਿੰਦੂ ਹੱਥ ਬੰਨ੍ਹਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|