Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ma-ī-e. ਮੈਂ। I.
ਉਦਾਹਰਨ:
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥ Raga Dhanaasaree, Naamdev, 4, 2:5 (P: 693).

Mahan Kosh Encyclopedia

ਮੁਝੇ. ਮੈਨੂੰ. “ਕੇਸਵਾ ਬਚਉਨੀ, ਅਈਏ ਮਈਏ ਏਕ ਆਨ ਜੀਉ.” (ਧਨਾ ਨਾਮਦੇਵ) ਕ੍ਰਿਸ਼ਨਵਾਕ੍ਯ ਹੈ ਕਿ ਇਹ ਵਿਸ਼੍ਵ ਅਤੇ ਮੈਨੂੰ ਦਿਲ ਵਿੱਚ ਇੱਕ ਜਾਣ, ਭਾਵ- ਵਿਸ਼੍ਵ ਮੇਰਾ ਰੂਪ ਹੈ.{1601}

Footnotes:
{1601} ਦੇਖੋ ਭਗਵਤ ਗੀਤਾ ਅ.#7 ਅਤੇ ਅ: 11, ਸ਼: 16.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits