Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖannī. 1. ਭੰਨ ਦਿੱਤੀ, ਤੋੜ ਦਿੱਤੀ। 2. ਨਸ ਗਈ, ਭਜ ਗਈ। 1. broke, stilled. 2. ran away. ਉਦਾਹਰਨਾ: 1. ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹਉਮੈ ਦੁਬਿਧਾ ਭੰਨੀ ॥ Raga Vadhans 4, Vaar 12:2 (P: 590). 2. ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ Raga Saarang 4, Vaar 14, Salok, 1, 2:2 (P: 1243).
|
Mahan Kosh Encyclopedia |
(ਭੰਨੇ) ਭਗ੍ਨ ਕੀਤੀ, ਕੀਤੇ। 2. ਦੌੜੀ. ਦੌੜੇ. “ਭੰਨੇ ਦੈਤ ਪੁਕਾਰੇ.” (ਚੰਡੀ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|