Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖaᴺń(u). ਭੰਨਣ ਵਾਲਾ, ਦੂਰ ਕਰਨ/ਨਾਸ ਕਰਨ ਵਾਲਾ। destroyer, eradicator, dispeller.
ਉਦਾਹਰਨ:
ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮੁ ਦੀਨ ਦਇਆਲ ਦੁਖ ਭੰਞੁ ॥ Raga Basant 4, 7, 2:2 (P: 1179).

Mahan Kosh Encyclopedia

(ਭੰਞ) ਦੇਖੋ- ਭੰਜ ਅਤੇ ਭੰਜਨੁ. ਦੂਜੇ ਸ਼ਬਦ ਦੇ ਅੰਤ ਇਹ ਭੰਜਕ ਦਾ ਅਰਥ ਦਿੰਦਾ ਹੈ. “ਦੀਨ ਦਿਆਲ ਦੁਖਭੰਞੁ.” (ਬਸੰ ਮਃ ੪) 2. ਨਾਮ/n. ਭਜਨ. ਨਾਮ ਕੀਰਤਨ. ਦੇਖੋ- ਭੰਜ ਧਾ. “ਗੁਰਿ ਮੰਤ੍ਰ ਦੀਓ ਹਰਿਭੰਞੁ.” (ਬਸੰ ਮਃ ੪) ਹਰਿਭਜਨ ਗੁਰੂ ਨੇ ਮੰਤ੍ਰ ਦਿੱਤਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits