Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖangā. 1. ਭੁਲ, ਕਸੂਰ। 2. ਘਾਟਾ, ਤੋਟਾ। 1. faults. 2. demerits. ਉਦਾਹਰਨਾ: 1. ਨਾਨਕ ਗੁਰਿ ਖੋਏ ਭ੍ਰਮ ਭੰਗਾ ॥ Raga Aaasaa 5, 83, 4:3 (P: 391). 2. ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥ Raga Kaanrhaa 5, 36, 2:2 (P: 1305).
|
English Translation |
n.m. squint.
|
Mahan Kosh Encyclopedia |
ਸੰ. ਨਾਮ/n. ਭੰਗ. ਵਿਜੀਆ (ਵਿਜ੍ਯਾ). Cannabis Sativa. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਦਿਮਾਗ ਅਤੇ ਪੱਠਿਆਂ ਤੇ ਇਹ ਬੁਰਾ ਅਸਰ ਕਰਦੀ ਹੈ. ਝੂਠੀ ਭੁੱਖ ਲਾਉਂਦੀ ਅਤੇ ਮੇਦੇ ਦੀ ਪਾਚਨ ਸ਼ਕਤੀ ਨੂੰ ਹੌਲੀ ਹੌਲੀ ਘਟਾਉਂਦੀ ਹੈ। 2. ਗ਼ਲਤ਼ੀ. ਭੁੱਲ. “ਜੀਆਂ ਘਾਇ ਨ ਖਾਈਐ ਭੰਗਾ.” (ਭਾਗੁ) 3. ਕੁਸੂਰ. ਅਪਰਾਧ. ਦੇਖੋ- ਭੰਗ 7. “ਗੁਰ ਖੋਏ ਭ੍ਰਮ ਭੰਗਾ.” (ਆਸਾ ਮਃ ੫) 4. ਸੰਪ੍ਰਦਾਈ ਗ੍ਯਾਨੀ ਭੰਗਾ ਦਾ ਅਰਥ ਮਾਸ ਭੀ ਕਰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|