Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖorāhā. ਫਟ ਜਾਂਦੇ ਹਨ। wear off. ਉਦਾਹਰਨ: ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥ Raga Aaasaa 5, 123, 2:1 (P: 402).
|
Mahan Kosh Encyclopedia |
ਭੁਰਨ ਵਾਲਾ. ਜੀਰਣ (ਪੁਰਾਣਾ) ਹੋਕੇ ਬਿਖਰਜਾਣ ਵਾਲਾ. “ਜੈਸੇ ਬਸਤਰ ਢੇਹ ਓਢਾਨੇ, ਦਿਨ ਦੋਇ ਚਾਰ ਭੋਰਾਹਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|