Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖorā. 1. ਦਿਨ, ਸਵੇਰ, ਭੋਰ। 2. ਭੋਲਾ, ਮੂਰਖ। 3. ਰਤੀ ਭਰ ਵੀ, ਥੋੜਾ ਜਿਹਾ ਵੀ। 1. day break, dawn. 2. innocent, simpleton, foolish. 3. iota, a little.
ਉਦਾਹਰਨਾ:
1. ਨਿਸਿ ਕਹੀਐ ਤਉ ਸਮਝੈ ਭੋਰਾ ॥ Raga Gaurhee 5, Sukhmanee 4, 6:4 (P: 267).
2. ਨਿਪਟ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥ Raga Aaasaa 5, 152, 2:2 (P: 408).
ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ Raga Dhanaasaree, Kabir, 3, 1:1 (P: 692).
3. ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥ Raga Goojree 5, 16, 1:2 (P: 499).

SGGS Gurmukhi-English Dictionary
[1. P. adj. 2. H. n. 3. P] 1. very small quantity. 2. day (from Bhora) 3. (from Bholā) simpleton
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. basement, underground cell; crypt; also ਭੋਰਾ. (2) n.m. crumb, small fragment; adj., adv. a little, just a little.

Mahan Kosh Encyclopedia

ਵਿ. ਸਾਦਾ. ਭੋਲਾ. “ਬਾਵਰੋ ਕਹਾਵੈ ਭੋਰਾ.” (ਭਾਗੁ ਕ) ਦੇਖੋ- ਭੋਰੇ ਭੋਰੇ। 2. ਦੇਖੋ- ਭੋਰ 1. “ਨਿਸਿ ਕਹੀਐ ਤਉ ਸਮਝੈ ਭੋਰਾ.” (ਸੁਖਮਨੀ) 3. ਤਨਿਕਮਾਤ੍ਰ. ਜ਼ਰਾ. ਥੋੜਾ. “ਕਹਨੁ ਨ ਜਾਇ ਭੋਰਾ.” (ਬਿਲਾ ਮਃ ੫) “ਕਿਛੁ ਸਾਥ ਨ ਚਾਲੈ ਭੋਰਾ.” (ਗੂਜ ਮਃ ੫) 4. ਭੂਮਿਗ੍ਰਹ. ਤਹਖ਼ਾਨਾ. ਗੁਫਾ. ਦੇਖੋ- ਭੋਰਾ ਸਾਹਿਬ। 5. ਭੁਲੇਖਾ. ਭ੍ਰਮ. “ਆਦਿਕ ਕੇ ਬਿਖ ਚਾਬਤ ਭੋਰੈਂ.” (ਕ੍ਰਿਸਨਾਵ) ਮਿੱਠੇ ਤੇਲੀਏ ਦੀ ਗੱਠੀ ਨੂੰ ਅਦਰਕ ਦੇ ਭੁਲੇਖੇ ਚੱਬਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits