Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖog(i). 1. ਸੁਖ/ਅਨੰਦ/ਰਸ ਵਿਚ। 2. ਮਾਨ ਕੇ, ਭੋਗ ਕੇ। 1. enjoyment, pleasure. 2. merry making. ਉਦਾਹਰਨਾ: 1. ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥ Raga Sireeraag 5, 71, 2:1 (P: 42). 2. ਅਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥ Raga Aaasaa 1, Vaar 3:1 (P: 464).
|
Mahan Kosh Encyclopedia |
ਭੋਗਕੇ। 2. ਭੋਗ ਵਿੱਚ. “ਤਨੁ ਮਨੁ ਰਤਾ ਭੋਗਿ.” (ਮਃ ੧ ਵਾਰ ਸਾਰ) 3. ਦੇਖੋ- ਭੋਗੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|