Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖai. 1. ਡਰ। 2. ਭਵ ਸਾਗਰ। 3. ਭਿਆਨਕ, ਡਰਾਉਣਾ। 4. ਭਵ, ਸੰਸਾਰ, ਹਸਤੀ। 1. dread, fear. 2. terrible ocean. 3. frightening, terrible. 4. dreadful world ocean.
ਉਦਾਹਰਨਾ:
1. ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ (ਭਾਵ ਰੁਹਬ). Raga Sireeraag 1, 6, 4:1 (P: 16).
2. ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥ Raga Sireeraag 1, Asatpadee 10, 4:3 (P: 59).
ਸਿਮਰਤ ਨਾਮੁ ਭੈ ਪਾਰਿ ਉਤਰੀਆ ॥ Raga Gaurhee 5, 120, 1:2 (P: 190).
3. ਜਿਉ ਬੋਹਿਥੁ ਭੈ ਸਾਗਰ ਮਾਹਿ ॥ Raga Gaurhee 5, 79, 2:1 (P: 179).
4. ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ Raga Aaasaa, Kabir, 9, 4:1 (P: 478).
ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥ (ਹਸਤੀ ਦਾ ਸਮੁੰਦਰ). Raga Bihaagarhaa 5, Chhant 4, 4:4 (P: 544).

SGGS Gurmukhi-English Dictionary
[n.] (from Sk.Bhaya) fear
SGGS Gurmukhi-English Data provided by Harjinder Singh Gill, Santa Monica, CA, USA.

English Translation
n.m. same as ਭੌ.

Mahan Kosh Encyclopedia

ਸੰ. ਭਯ. ਨਾਮ/n. ਡਰ. ਖ਼ੌਫ਼. “ਭੈ ਵਿਚਿ ਸੂਰਜੁ ਭੈ ਵਿਚਿ ਚੰਦੁ.” (ਵਾਰ ਆਸਾ) 2. ਭਵ. ਸੰਸਾਰ. ਜਗਤ. “ਭੈਤ੍ਰਾਸ ਨਾਸ ਕ੍ਰਿਪਾਲੁ ਗੁਣਨਿਧਿ.” (ਗੂਜ ਅ: ਮਃ ੫) ਭਵਤ੍ਰਾਸਨਾਸ਼ਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits