Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖevā. ਅੰਦਰ ਦੀ ਦਸ਼ਾ, ਅੰਤਹ ਕਰਣ। mind, inner inquistiveness. ਉਦਾਹਰਨ: ਹਠਿ ਨਿਗ੍ਰਹਿ ਨ ਤ੍ਰਿਪਤਾ ਵਹਿ ਭੇਵਾ ॥ Raga Raamkalee 1, Asatpadee 6, 6:2 (P: 906).
|
Mahan Kosh Encyclopedia |
ਵਿ. ਭੇਦ ਜਾਣਨ ਵਾਲਾ. ਭੇਤੀਆ। 2. ਨਾਮ/n. ਅੰਤਹਕਰਣ. “ਹਠ ਨਿਗ੍ਰਹਿ ਨ ਤ੍ਰਿਪਤਾਵੈ ਭੇਵਾ.” (ਰਾਮ ਅ: ਮਃ ੧) 3. ਪਹੋਆ (ਪ੍ਰਿਥੂਦਕ) ਤੀਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|