Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖekẖ(u). 1. ਭੇਸ, ਲਿਬਾਸ। 2. ਭਾਵ ਪਾਖੰਡ। 3. ਰੂਪ। 1. dress, garb. 2. hypocracy. 3. form.
ਉਦਾਹਰਨਾ:
1. ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥ (ਭੇਸ). Raga Gaurhee 5, 126, 3:2 (P: 206).
2. ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥ (ਭਾਵ ਪਾਖੰਡ). Raga Sorath 1, Asatpadee 2, 7:3 (P: 636).
3. ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥ (ਰੂਪ). Raga Soohee 4, 13, 3:2 (P: 735).

Mahan Kosh Encyclopedia

ਦੇਖੋ- ਭੇਸ ਅਤੇ ਭੇਖ. “ਭੇਖੁ ਭਵਨੀ ਹਠੁ ਨ ਜਾਨਾ.” (ਬਿਲਾ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits