Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖekẖā. 1. ਭੇਖਧਾਰੀ, ਭੇਖਾਂ ਵਾਲੇ। 2. ਭੇਖ। 1. one who wears different garbs, pseudo saints. 2. creed. ਉਦਾਹਰਨਾ: 1. ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥ Raga Maaroo 1, Asatpadee 1, 1:2 (P: 1009). 2. ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥ Raga Saarang 5, 88, 2:1 (P: 1221).
|
|