Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖekẖ. 1. ਭੇਸ, ਰੂਪ। 2. ਭੇਖੀ, ਵਖ ਵਖ ਰੂਪ ਧਾਰਨ ਵਾਲਾ, ਭੇਖਧਾਰੀ। 3. ਭਿਖਾਰੀ। 1. garb, guise, false dress. 2. one wears different garbs. 3. beggar.
ਉਦਾਹਰਨਾ:
1. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ Raga Sireeraag 3, 35, 1:1 (P: 26).
ਉਦਾਹਰਨ:
ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸੇ ਰੇ ॥ (ਰੂਪ). Raga Aaasaa 5, 130, 1:1 (P: 403).
ਭੇਖਧਾਰੀ ਭੇਖ ਕਰਿ ਥਕੇ ਅਠਿ ਸਠਿ ਤੀਰਥ ਨਾਇ ॥ (ਧਾਰਮਨ ਮਰਯਾਦਾ). Raga Sorath 4, Vaar 6, Salok, 3, 2:5 (P: 644).
2. ਕਾਜੀ ਸੇਖ ਭੇਖ ਫਕੀਰਾ ॥ Raga Gaurhee 1, Asatpadee 14, 7:1 (P: 227).
ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ (ਭੇਖ ਕਰਨ ਵਾਲੇ). Raga Saarang 4, Vaar 33, Salok, 3, 2:3 (P: 1250).
3. ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣ ਹਾਰੋ ॥ Raga Soohee 1, Chhant 2, 3:4 (P: 764).

SGGS Gurmukhi-English Dictionary
[Var.] From Bhesa
SGGS Gurmukhi-English Data provided by Harjinder Singh Gill, Santa Monica, CA, USA.

English Translation
n.m. dress, costume, garb, habit, style of dress, appearance. distinctive dress of a religious order or sect.

Mahan Kosh Encyclopedia

ਦੇਖੋ- ਭੇਸ. “ਭੇਖ ਅਨੇਕ ਅਗਨਿ ਨਹੀ ਬੂਝੈ.” (ਸੁਖਮਨੀ) 2. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. “ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਥਕੇ ਤਨੁ ਧੋਇ.” (ਮਃ ੩ ਵਾਰ ਸਾਰ) 3. ਭਿਕ੍ਸ਼ੁ. ਭਿਖਾਰੀ. ਦੇਖੋ- ਜੰਤਭੇਖ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits