Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖūᴺdī. 1. ਮਲੀਨ ਮਤ ਵਾਲੀ। 2. ਭਦੀ, ਕੋਝੀ, ਟੇਢੀ। 1. unchaste. 2. clumsy.
ਉਦਾਹਰਨਾ:
1. ਭੂੰਡੀ ਕਾਮਣਿ ਕਾਮਣਿਆਰਿ ॥ Raga Bilaaval 1, 3, 2:2 (P: 796).
2. ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥ Raga Bhairo 1, 4, 1:1 (P: 1126).

Mahan Kosh Encyclopedia

(ਭੂਡੀ) ਭੂੰਡ ਦੀ ਮਦੀਨ। 2. ਛੋਟਾ ਭੂੰਡ। 3. ਭਾਵ- ਵਿਸ਼ਯਾਂ ਵਿੱਚ ਲੱਗੀਹੋਈ ਮੈਲੀ ਬੁੱਧ ਵਾਲੀ. “ਭੂੰਡੀ ਕਾਮਣਿ ਕਾਮਣਿਆਰਿ.” (ਬਿਲਾ ਮਃ ੧) 4. ਵਿ. ਭੱਦੀ. ਮੰਦ. “ਭੂੰਡੀ ਚਾਰ ਚਰਨ ਕਰ ਖਿਸਰੇ. (ਭੈਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits