Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖūlo. 1. ਭੁਲ ਗਿਆ, ਭੁਲੇਖੇ ਵਿਚ ਪੈ ਗਿਆ। 2. ਭੁਲਾਇਆ ਹੋਇਆ। 1. deluded, strayed. 2. misled, made to err.
ਉਦਾਹਰਨਾ:
1. ਕੂੜੀ ਡੇਖਿ ਭੂਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥ (ਭੁਲ ਗਿਆ, ਭੁਲੇਖੇ ਵਿਚ ਪੈ ਗਿਆ). Raga Soohee 5, Chhant 1, 1:3 (P: 777).
ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥ (ਭੁਲਿਆ ਹੈ). Raga Sireeraag 1, Asatpadee 10, 6:2 (P: 59).
2. ਮਾਇਆ ਮੋਹ ਭੂਲੋ ਅਵਰੈ ਹੀਤ ॥ (ਭੁਲਾਇਆ ਹੋਇਆ). Raga Dhanaasaree 5, 9, 1:1 (P: 673).

.

© SriGranth.org, a Sri Guru Granth Sahib resource, all rights reserved.
See Acknowledgements & Credits