Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖulā-i. 1. ਭੁਲ ਗਏ, ਭੁਲੇਖੇ ਵਿਚ ਪੈ ਗਏ। 2. ਭੁਲਾਉਂਦੀ ਹੈ। 1. went astray. 2. make one go astray/forget. ਉਦਾਹਰਨਾ: 1. ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥ Raga Sireeraag 3, 50, 2:1 (P: 33). 2. ਬਾਬਾ ਮਾਇਆ ਭਰਮਿ ਭੁਲਾਇ ॥ Raga Sireeraag 1, Asatpadee 12, 1:1 (P: 60). ਆਪਿ ਭੁਲਾਇ ਆਪੇ ਮਤਿ ਦੇਵੈ ॥ (ਭੁਲਾਉਂਦਾ ਹੈ). Raga Gaurhee 1, Asatpadee 9, 3:3 (P: 224).
|
|