Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖu-i-aᴺgam(u). ਪੇਚੀਦਾ, ਵਲਦਾਰ, ਜਹਿਰੀਲੇ। poisonous, sinuous, circullous.
ਉਦਾਹਰਨ:
ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥ Salok 3, 22:1 (P: 1415).

Mahan Kosh Encyclopedia

(ਭੁਇਅੰਗਮ) ਸਰਪ. ਦੇਖੋ- ਭੁਜੰਗਮ. “ਭੁਇਅੰਗਮ ਭਿੰਰਗ ਮਾਇਆ ਮਹਿ ਖਾਪੇ.” (ਭੈਰ ਕਬੀਰ) “ਭੁਇਅੰਗਮ ਫਿਰਹਿ ਡਸੰਤੇ.” (ਤੁਖਾ ਬਾਰਹਮਾਹਾ) ਦੇਖੋ- ਤਰਵਰ ਬਿਰਖ ਬਿਹੰਗ। 2. ਭੁਜੰਗਮਾ ਨਾੜੀ. “ਕਿਨਹੀ ਨਿਵਲ ਭੁਇਅੰਗਮ ਸਾਧੇ.” (ਰਾਮ ਅ: ਮਃ ੫) 3. ਪੇਚੀਦਾ. ਭਾਵ- ਅਤਿ ਜ਼ਹਿਰੀਲਾ. ਕੁੰਡਲ ਵਿੱਚ ਘੇਰਨ ਵਾਲਾ. “ਮਾਇਆ ਭੁਇਅੰਗਮੁ ਸਰਪੁ ਹੈ, ਜਗ ਘੇਰਿਆ.” (ਸਵਾ ਮਃ ੩) 4. ਭੁਵਿਅੰਗਮ. ਪ੍ਰਿਥਿਵੀ ਦਾ ਪ੍ਯਾਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits