Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖījā. 1. ਭਿਜਦਾ ਭਾਵ ਪ੍ਰਸੰਨ ਹੁੰਦਾ ਹੈ, ਰੀਝਦਾ ਹੈ। 2. ਭਿਜਾ ਭਾਵ ਰਸ ਵਾਲਾ ਹੋਇਆ। 1. pleased. 2. imbued. ਉਦਾਹਰਨਾ: 1. ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥ Raga Maaroo 5, Solhaa 3, 3:3 (P: 1073). 2. ਹਰਿ ਰਸੁ ਚਾਖਿਆ ਤਉ ਮਨੁ ਭੀਜਾ ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥ Raga Parbhaatee 1, Asatpadee 5, 8:3 (P: 1345).
|
|