Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖīkẖan. ਕਕੋਰੀ (ਲਖਨਊ ਦੇ ਨੇੜੇ) ਦਾ ਵਸਨੀਕ ਸੂਫੀ ਫਕੀਰ ਜਿਸ ਦੇ ਦੋ ਸ਼ਬਦ ਸੋਰਠ ਰਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। a sufi monk/hermit whose writings have been included in Sri Guru Granth Sahib.
ਉਦਾਹਰਨ:
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥ Raga Sorath, Bheekhann, 2, 2:2 (P: 659).

SGGS Gurmukhi-English Dictionary
Name of Saint-poet whose hymn has been included in Guru Granth Sahib
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਭੀਖਣ। 2. ਲਖਨਊ ਦੇ ਇਲਾਕੇ ਕਕੋਰੀ ਦਾ ਵਸਨੀਕ ਸਾਧੂ. ਇਹ ਵਡਾ ਵਿਦ੍ਵਾਨ ਅਤੇ ਗ੍ਯਾਨਵਾਨ ਸੂਫੀ ਫਕੀਰ ਸੀ. ਇਸ ਦਾ ਦੇਹਾਂਤ ਸੰਮਤ ੧੬੩੧ ਵਿੱਚ ਹੋਇਆ ਹੈ. ਖ਼ਿਆਲ ਕੀਤਾਜਾਂਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਮਹਾਤਮਾ ਦੀ ਬਾਣੀ ਹੈ. “ਕਹੁ ਭੀਖਨ ਦੁਇ ਨੈਨ ਸੰਤੋਖੇ, ਜਹ ਦੇਖਾ ਤਹ ਸੋਈ.” (ਸੋਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits