Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖirang(u). ਭੌਰਾ। bubble bee. ਉਦਾਹਰਨ: ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥ Raga Maaroo 3, Vaar 8ਸ, 3, 2:2 (P: 1089).
|
Mahan Kosh Encyclopedia |
(ਭਿਰੰਗ) ਸੰ. भृङ्ग- ਭ੍ਰਿੰਗ. ਨਾਮ/n. ਭੌਰਾ. ਭ੍ਰਮਰ. ਮਧੁਕਰ. “ਤਰਵਰੁ ਏਕੁ ਹੈ, ਏਕੋ ਫੁਲੁ ਭਿਰੰਗੁ.” (ਮਃ ੩ ਵਾਰ ਮਾਰੂ ੧) ਬਿਰਛ ਗੁਰੂ, ਫੁੱਲ ਗੁਰਉਪਦੇਸ਼, ਭੌਰਾ ਜਿਗ੍ਯਾਸੂ ਗੁਰਸਿੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|