Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖitī-ai. ਢੁਕੀਐ, ਸਪਰਸ਼ ਕਰੀਏ, ਨੇੜੇ ਆਈਏ, ਛੁਹੀਏ। draw near. ਉਦਾਹਰਨ: ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥ Raga Sireeraag 4, 66, 3:3 (P: 40).
|
|