Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāvai. 1. ਪਸੰਦ ਆਵੇ, ਚੰਗਾ ਲਗੇ। 2. ਚਾਹੇ, ਇਛੇ, ਮਰਜ਼ੀ ਹੋਵੇ। 3. ਭਾਵੇਂ, ਬੇਸ਼ਕ। 1. pleases. 2. wills. 3. though.
ਉਦਾਹਰਨਾ:
1. ਜੋ ਤੁਧੁ ਭਾਵੈ ਸਾਈ ਭਲੀ ਕਾਰ ॥ Japujee, Guru Nanak Dev, 16:24 (P: 3).
ਜੋ ਤਿਸੁ ਭਾਵੈ ਸੁ ਆਰਤੀ ਹੋਇ ॥ Raga Dhanaasaree 1, Sohlay, 3, 3:4 (P: 13).
2. ਜੇਵਡੁ ਭਾਵੈ ਤੇਵਡੁ ਹੋਇ ॥ Japujee, Guru Nanak Dev, 26:23 (P: 6).
3. ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚ ਕਮਾਈ ॥ Raga Gaurhee 4, Vaar 30ਸ, 4, 2:7 (P: 316).

Mahan Kosh Encyclopedia

ਰੁਚੇ. ਪਸੰਦ ਆਵੇ. “ਜੋ ਤੁਧੁ ਭਾਵੈ ਸਾਈ ਭਲੀ ਕਾਰੁ.” (ਜਪੁ) 2. ਭਾਉਂਦਾ. “ਜੀਉ ਭਾਵੈ ਅੰਨੁ ਨ ਪਾਣੀ.” (ਗਉ ਛੰਤ ਮਃ ੩) 3. ਵ੍ਯ. ਭਾਵੇਂ. ਚਾਹੋਂ. ਖ਼੍ਵਾਹ. “ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ.” (ਬਾਵਨ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits