Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖālā-i. ਭਾਲ ਕਰ, ਢੂੰਢ, ਲਭ। seek, search. ਉਦਾਹਰਨ: ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥ Raga Gaurhee 4, Karhalay, 1, 4:1 (P: 234).
|
Mahan Kosh Encyclopedia |
ਭਾਲ ਕਰਕੇ. ਖੋਜਕੇ। 2. ਖੋਜ ਕਰਾਕੇ. ਭਲਵਾਕੇ. “ਹਰਿ ਹਿਰਦੈ ਭਾਲਿ ਭਾਲਾਇ.” (ਗਉ ਅ: ਮਃ ੪) ਆਪ ਖੋਜ ਕਰਕੇ ਅਤੇ ਹੋਰਨਾਂ ਤੋਂ ਕਰਾਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|