Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāṯe. 1. ਭਾਂਤ, ਪ੍ਰਕਾਰ, ਰੀਤ। 2. ਚੰਗੇ ਲਗੇ, ਭਾਏ। 1. kind, variety; way. 2. liked, appealed.
ਉਦਾਹਰਨਾ:
1. ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੇ ਭਾਤੇ ॥ Raga Gaurhee 5, 135, 2:1 (P: 209).
ਤੂ ਅਥਾਹੁ ਅਪਾਰੁ ਅਤਿ ਊਚਾ ਅਵਰੁ ਨ ਤੇਰੀ ਭਾਤੇ ॥ (ਭਾਂਤ ਦਾ, ਵਰਗਾ). Raga Soohee 3, 48, 3:1 (P: 747).
2. ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ Raga Aaasaa 5, Chhant 3, 2:2 (P: 454).

Mahan Kosh Encyclopedia

ਪ੍ਰਕਾਰ ਦਾ. ਭਾਂਤ ਕਾ. “ਕੋਈ ਅਵੁਰ ਨ ਤੇਰੀ ਭਾਤੇ.” (ਸੂਹੀ ਮਃ ੫) 2. ਰੌਸ਼ਨ ਕੀਤੇ. ਪ੍ਰਕਾਸ਼ੇ. ਦੇਖੋ- ਭਾਤਿ. “ਗੁਰਪੂਰੈ ਉਪਦੇਸਿਆ ਜੀਵਨਗਤਿ ਭਾਤੇ.” (ਆਸਾ ਛੰਤ ਮਃ ੫) 3. ਭਾਂਉਂਦੇ. ਚੰਗੇ ਲਗਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits