Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāṯ(i). ਪ੍ਰਕਾਰ, ਢੰਗ, ਤਰੀਕੇ। different, of many kinds. ਉਦਾਹਰਨ: ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ Raga Gaurhee 4, 48, 3:1 (P: 166). ਉਦਾਹਰਨ: ਭਾਤਿ ਭਾਤਿ ਬਨ ਬਨ ਅਵਗਾਹੇ ॥ Raga Maajh 5, 12, 1:2 (P: 98).
|
SGGS Gurmukhi-English Dictionary |
[P. n.] Bhâmta (from Sk. Bheda) way, method
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਭਾਂਤਿ, ਭਾਤੀ, ਭਾਂਤੀ) ਨਾਮ/n. ਪ੍ਰਕਾਰ. ਰੀਤਿ. ਢੰਗ. “ਭਾਤਿ ਭਾਤਿ ਬਨ ਬਨ ਅਵਗਾਹੇ.” (ਮਾਝ ਮਃ ੫) “ਅਨਿਕ ਭਾਂਤਿ ਹੋਇ ਪਸਰਿਆ.” (ਗਉ ਥਿਤੀ ਮਃ ੫) “ਹੋਰਤੁ ਕਿਤੈ ਨ ਭਾਤੀ ਜੀਉ.” (ਮਾਝ ਮਃ ੫) “ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ.” (ਆਸਾ ਮਃ ੧) “ਸਬਹਿਂ ਸੁਹਾਤੀ ਕਹੀ ਚਾਹਿਯਤ ਬਾਤ, ਤਾਹੂੰ ਬਾਤ ਕਹਿਬੇ ਮੇ ਏਕ ਭਾਂਤਿ ਚਾਹਿਯਤ ਹੈ.” (ਅਮਰੇਸ਼) 2. ਸੰ. ਭਾਤਿ. ਸ਼ੋਭਾ. ਚਮਕ. ਮਨੋਹਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|