Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāṯẖī. ਭੱਠੀ। furnace. ਉਦਾਹਰਨ: ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥ Raga Sireeraag, Kabir, 3, 2:1 (P: 92). ਓੁਹੀ ਭਾਠੀ ਓੁਹੀ ਪੋਚਾ ਉਹੀ ਪਿਆਰੇ ਉਹੀ ਰੂਚਾ ॥ Raga Gaurhee 5, 157, 2:1 (P: 214).
|
SGGS Gurmukhi-English Dictionary |
[H. n.] Still
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਭ੍ਰਾਸ਼੍ਟ੍ਰਕ. ਨਾਮ/n. ਭੁੰਨਣ ਦੀ ਕੜਾਹੀ। 2. ਜਿਸ ਉੱਪਰ ਕੜਾਹੀ ਰੱਖਕੇ ਭੁੰਨੀਏ, ਉਹ ਚੁਲ੍ਹਾ. ਚੁਰ। 3. ਯੋਗੀਆਂ ਦੇ ਸੰਕੇਤ ਵਿੱਚ ਦਸਮਦ੍ਵਾਰ, ਜਿਸ ਵਿੱਚੋਂ ਅਮ੍ਰਿਤਧਾਰਾ ਦਾ ਟਪਕਣਾ ਮੰਨਦੇ ਹਨ. “ਗਗਨਿ ਰਸਾਲ ਚੁਐ ਮੇਰੀ ਭਾਠੀ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|