Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāgaṯẖ(i). ਭਾਗਾਂ ਵਾਲਿਆਂ ਭਾਵ ਸ਼ਾਹੂਕਾਰਾਂ ਦੇ। fortunate, rich. ਉਦਾਹਰਨ: ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ Raga Raamkalee 5, 17, 3:2 (P: 888).
|
Mahan Kosh Encyclopedia |
(ਭਾਗਠ, ਭਾਗਠੜਾ, ਭਾਗਠੁ) ਵਿ. ਇਸ਼੍ਟ-ਭਾਗ੍ਯ-ਵਾਲਾ. ਖ਼ੁਸ਼ਨਸੀਬ. ਭਾਗ੍ਯਵਾਨ. “ਸੋ ਘਰ ਭਾਗਠ ਦੇਖੁ.” (ਸੋਰ ਮਃ ੧) ਭਾਗਠੜੇ ਹਰਿ ਸੰਤ ਤੁਮਾਰੇ.” (ਸੂਹੀ ਮਃ ੫) “ਭਾਗਠਿ ਗ੍ਰਿਹਿ ਪੜੈ ਨਿਤ ਪੋਥੀ.” (ਰਾਮ ਮਃ ੫) “ਭਾਗਠੁ ਸਾਚਾ ਸੋਇ ਹੈ, ਜਿਸੁ ਹਰਿਧਨੁ ਅੰਤਰਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|