Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāg-uṯ(u). ਭਗਵਤ (ਹਰੀ)/ਪ੍ਰਭੂ ਸਬੰਧੀ। Lord's.
ਉਦਾਹਰਨ:
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥ Raga Malaar Ravidas, 1, 2:2 (P: 1293).

Mahan Kosh Encyclopedia

(ਭਾਗਉਤ) ਸੰ. ਭਾਗਵਤ. ਵਿ. ਭਗਵਾਨ ਸੰਬੰਧੀ. “ਭਗਤਿ ਭਾਗਉਤੁ ਲਿਖੀਐ ਤਿਹ ਊਪਰੇ.” (ਮਲਾ ਰਵਿਦਾਸ) 2. ਨਾਮ/n. ਵ੍ਯਾਸ ਕ੍ਰਿਤ ਇੱਕ ਪੁਰਾਣ, ਜਿਸ ਦੇ ੧੨ ਸਕੰਧ, ੩੧੨ ਅਧ੍ਯਾਯ ਅਤੇ ੧੮੦੦੦ ਸ਼ਲੋਕ ਹਨ. ਦੇਖੋ- ਪੁਰਾਣ. “ਦਸਮਕਥਾ ਭਾਗਉਤ ਕੀ ਭਾਖਾ ਕਰੀ ਬਨਾਇ.” (ਕ੍ਰਿਸਨਾਵ) ਭਾਗਵਤ ਦੇ ਦਸਮ ਸਕੰਧ ਦੀ ਭਾਸ਼ਾ ਕਰੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits