Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖākẖī. ਆਖੀ, ਕਹੀ। uttered, spoke.
ਉਦਾਹਰਨ:
ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ Raga Dhanaasaree 1, Chhant 1, 4:3 (P: 688).
ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥ (ਵਰਣਨ ਕੀਤੀ). Raga Maaroo 1, Solhaa 4, 13:2 (P: 1024).

Mahan Kosh Encyclopedia

ਭਾਸ਼ਣ (ਕਥਨ) ਕੀਤੀ. “ਬਿਨੁ ਗੁਰੁ ਪੂਰੇ ਕਿਨੈ ਨ ਭਾਖੀ.” (ਮਾਰੂ ਸੋਲਹੇ ਮਃ ੧) 2. ਭਕ੍ਸ਼ਣ ਕੀਤੀ. ਖਾਧੀ। 3. ਭਖੀ. ਗਰਮਹੋਈ. “ਚਲੀ ਬੰਦੂਕੈਂ ਭਾਖੀ.” (ਚਰਿਤ੍ਰ ੩੩੧) 4. ਪੋਠੋਹਾਰ ਵਿੱਚ ਭਾਖੀ ਦਾ ਅਰਥ ਜਾਣਨਾ ਹੈ. ਇਸ ਅਨੁਸਾਰ ਨੰ ੧ ਦੇ ਉਦਾਹਰਣ ਦਾ ਅਰਥ ਹੋਊ-ਪੂਰੇ ਗੁਰੂ ਬਿਨਾ ਕਿਸੇ ਨੇ ਨਹੀਂ ਜਾਣੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits