Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖavāṯ(i). ਫੇਰੇ ਗਏ। made to roam/wander. ਉਦਾਹਰਨ: ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥ (ਭਵਾਏ/ਫੇਰੇ ਜਾਂਦੇ ਹਨ, ਫਿਰਦਾ ਹੈ). Raga Sireeraag 5, Pahray 4, 5:6 (P: 78).
|
Mahan Kosh Encyclopedia |
ਭ੍ਰਮਤਿ. ਭ੍ਰਮਦਾ ਹੈ. ਭੌਂਦਾ ਹੈ. “ਮਨਮੁਖ ਸਦਾ ਭਵਾਤਿ.” (ਸ੍ਰੀ ਮਃ ੫ ਪਹਰੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|