Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖavar. 1. ਭੌਰੇ ਭਾਵ ਕਾਲੇ ਕੇਸ ਭਾਵ ਜਵਾਨੀ। 2. ਭੌਰੇ। 1. black hair viz., youth. 2. bubble-bee.
ਉਦਾਹਰਨਾ:
1. ਭਵਰ ਗਏ ਬਗ ਬੈਠੇ ਆਇ ॥ Raga Soohee, Farid, 2, 1:2 (P: 792).
2. ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ Raga Tukhaaree 1, Baarah Maahaa, 5:1 (P: 1108).

SGGS Gurmukhi-English Dictionary
[Var.] From Bhauru
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਭਵਰਲਾ, ਭਵਰਾ) ਸੰ. ਭ੍ਰਮਰ. ਭੌਰਾ. ਮਧੁਕਰ. “ਭਵਰਾ ਫੂਲਿ ਭਵੰਤਿਆ!” (ਆਸਾ ਛੰਤ ਮਃ ੧) “ਕੁਸਮਬਾਸੁ ਜੈਸੇ ਭਵਰਲਾ.” (ਧਨਾ ਨਾਮਦੇਵ) 2. ਭਾਵ- ਕਾਮੀ ਪੁਰੁਸ਼. ਪਰਇਸਤ੍ਰੀਆਂ ਪੁਰ ਭ੍ਰਮਣਕਰਤਾ. “ਭਵਰੁ ਬੇਲੀ ਰਾਤਓ.” (ਆਸਾ ਛੰਤ ਮਃ ੧) 3. ਭਾਵ- ਕਾਲੇ ਕੇਸ਼. “ਭਵਰ ਗਏ ਬਗ ਬੈਠੇ ਆਇ.” (ਸੂਹੀ ਕਬੀਰ) 4. ਭਾਵ- ਜੀਵਾਤਮਾ. “ਏਕੋ ਭਵਰੁ ਭਵੈ ਤਿਹੁ ਲੋਇ.” (ਓਅੰਕਾਰ) 5. ਭਾਵ- ਜਿਗ੍ਯਾਸੂ. “ਆਪੇ ਭਵਰਾ ਫੂਲ ਬੇਲਿ.” (ਬਸੰ ਅ: ਮਃ ੧) ਆਪ ਜਿਗ੍ਯਾਸੂ, ਆਪ ਹੀ ਗ੍ਯਾਨ ਅਤੇ ਆਪੇ ਸ਼੍ਰੱਧਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits