Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖavjal(i). ਸੰਸਾਰ ਸਮੁੰਦਰ। terrible world ocean. ਉਦਾਹਰਨ: ਭਵਜਲਿ ਡੂਬੇ ਦੂਜੈ ਭਾਇ ॥ (ਸੰਸਾਰ ਸਮੁੰਦਰ ਵਿਚ). Raga Gaurhee 3, Asatpadee 4, 3:3 (P: 231).
|
Mahan Kosh Encyclopedia |
ਭਵਜਲ ਵਿੱਚ. ਸੰਸਾਰ ਸਮੁੰਦਰ ਵਿੱਚ. ਹਉਮੈ ਕਰਤਾ ਭਵਜਲਿ ਪਰਿਆ.” (ਮਾਰੂ ਸੋਲਹੇ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|