Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖar(u). ਭਾਰ, ਬੋਹਜ। weight. ਉਦਾਹਰਨ: ਗੁਰ ਪੂਰਾ ਪਾਯਉ ਬਡਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥ Sava-eeay of Guru Arjan Dev, Kal-Sahaar, 6:2 (P: 1407).
|
Mahan Kosh Encyclopedia |
ਦੇਖੋ- ਭਰ. “ਮੇਦਨਿ ਭਰੁ ਸਹਿਤਾ.” (ਸਵੈਯੇ ਮਃ ੫ ਕੇ) ਪ੍ਰਿਥਿਵੀ ਦਾ ਭਾਰ ਸਹਾਰਦਾ ਹੈ। 2. ਸੰ. ਸ੍ਵਾਮੀ। 3. ਪਤਿ. ਭਰਤਾ। 4. ਵਿਸ਼ਨੁ। 5. ਸੁਵਰਣ. ਸੋਨਾ। 6. ਸਮੁੰਦਰ. “ਮੇਦਨਿ ਭਰੁ ਸਹਿਤਾ.” ਪ੍ਰਿਥਿਵੀ ਅਤੇ ਭਰੁ (ਸਮੁੰਦਰ) ਨੂੰ ਧਾਰਣਕਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|